ਘਰ ਖਰੀਦਣ 'ਤੇ ਪਤਨੀ ਫ੍ਰੀ! ਕੰਪਨੀ ਦੇ Offer 'ਤੇ ਹੰਗਾਮਾ, ਜਾਣੋ ਪੂਰਾ ਮਾਮਲਾ |OneIndia Punjabi

2024-02-12 1

ਰੀਅਲ ਅਸਟੇਟ ਕੰਪਨੀਆਂ ਘਰ ਖਰੀਦਣ ਲਈ ਕਈ ਤਰ੍ਹਾਂ ਦੇ ਆਫਰ ਲੈ ਕੇ ਆਉਂਦੀਆਂ ਹਨ। ਇਹ ਭਾਰੀ ਛੋਟਾਂ ਅਤੇ ਮੁਫਤ ਰਜਿਸਟ੍ਰੇਸ਼ਨ ਸਮੇਤ ਬਹੁਤ ਸਾਰੇ ਲਾਭਾਂ ਦੀ ਪੇਸ਼ਕਸ਼ ਕਰਦੇ ਹਨ। ਪਰ, ਇਨ੍ਹੀਂ ਦਿਨੀਂ ਇੱਕ ਪੇਸ਼ਕਸ਼ ਪੂਰੀ ਦੁਨੀਆ ਵਿੱਚ ਸੁਰਖੀਆਂ ਦਾ ਵਿਸ਼ਾ ਬਣ ਗਈ ਹੈ। ਪੇਸ਼ਕਸ਼ ਸੀ, ‘ਘਰ ਖਰੀਦੋ ਅਤੇ ਮੁਫਤ ਪਤਨੀ ਲਵੋ’। ਇਸ ਇਸ਼ਤਿਹਾਰ ਦੇ ਵਾਇਰਲ ਹੋਣ ਤੋਂ ਬਾਅਦ ਕੰਪਨੀ ਦੀ ਸਖ਼ਤ ਤਾੜਨਾ ਕੀਤੀ ਸੀ।ਦਰਅਸਲ ਇਹ ਆਫਰ ਚੀਨ ਦੀ ਇਕ ਰੀਅਲ ਅਸਟੇਟ ਕੰਪਨੀ ਨੇ ਕੀਤਾ ਸੀ। ਚੀਨ ਦਾ ਪ੍ਰਾਪਰਟੀ ਮਾਰਕਿਟ ਇਨ੍ਹੀਂ ਦਿਨੀਂ ਬਹੁਤ ਖਰਾਬ ਦੌਰ ‘ਚੋਂ ਗੁਜ਼ਰ ਰਿਹਾ ਹੈ, ਇਸ ਲਈ ਘਰਾਂ ਦੀ ਵਿਕਰੀ ਵਧਾਉਣ ਲਈ ਚੀਨ ਦੀ ਇਕ ਰੀਅਲ ਅਸਟੇਟ ਕੰਪਨੀ ਨੇ ਇਹ ਆਫਰ ਦਿੱਤਾ ਹੈ।
.
Wife free when buying a house! Uproar over the company's offer, know the whole matter.
.
.
.
#Realestatecompany #chinanews #latestnews
~PR.182~

Videos similaires